ਕੀ ਹੋਇਆ ਜੇ ਸਾਨੂੰ ਜਵਾਬ ਹੋ ਗਿਆ

[Gur-e]

Prime VIP
ਰਾਤ ਵਾਲਾ ਸੁਪਨਾ ਸਵੇਰੇ ਸੱਚ ਹੋ ਗਿਆ,
ਹਾਲ ਦਿਲ ਵਾਲਾ ਸੱਜਣਾਂ ਨੂੰ ਦੱਸ ਹੋ ਗਿਆ,
ਚੱਲੋ ਦਿਲ ਵਾਲਾ ਵਰਕਾ ਤਾਂ ਸਾਫ਼ ਹੋ ਗਿਆ,
ਕੀ ਹੋਇਆ ਜੇ ਸਾਨੂੰ ਜਵਾਬ ਹੋ ਗਿਆ
by--unkown:pr
 
smiley32.gif
smiley32.gif
 
Top