ਦਿਲ ਨਾਲ ਮਾਰ ਗਈ ਏ ਠੱਗੀ

[Gur-e]

Prime VIP
ਹਰ ਗੱਲ ਸਾਨੂੰ ਤੇਰੀ ਚੰਗੀ ਲੱਗਣ ਕਿਉਂ ਲੱਗੀ,
ਤੇਰੀ ਨਿਗਾਹ ਸਾਡੇ ਦਿਲ ਨਾਲ ਮਾਰ ਗਈ ਏ ਠੱਗੀ,
ਹੌਲੀ ਹੌਲੀ ਅਸੀਂ ਦੋਵੇਂ ਹੀ ਕਰੀਬ ਹੋ ਗਏ,
ਪਤਾ ਲੱਗਿਆ ਨਾ ਕਦੋਂ ਸਾਂ ਅਜ਼ੀਜ਼ ਹੋ ਗਏ,
by....kulwinder singh:y
 
smiley32.gif
smiley32.gif
 
Top