* ਧੀ ਦੀ ਗਾਲ ਗਰੀਬ ਨੂੰ ਕੱਢੀਏ ਨਾ *

#Jatt On Hunt

47
Staff member
ਘਰ ਆਏ ਦਾ ਅਦਬ-ਅਦਾਬ ਕਰੀਏ,,,
ਗਲਾ ਗਊ ਗਰੀਬ ਦਾ ਵੱਢੀਏ ਨਾ,,,
ਕਿਸੇ ਮਾੜੇ ਦਾ ਹੱਕ ਹੜੱਪੀਏ ਨਾ,,,
...
... ਹਿੰਮਤ ਹੌਵੇ ਤਾ ਆਪਣਾ ਛੱਡੀਏ ਨਾ,,,
ਜੀਹਨੇ ਧੀ ਦੇ ਤੀ ਬਾਕੀ ਕੀ ਰੱਖਿਆ,,,
ਝੋਲੀ ਦਾਜ ਦਹੇਜ ਲਈ ਅੱਡੀਏ ਨੇ,,,
ਅੰਨ-ਪੜਾ ਖੁਦਾ ਦਾ ਖੌਫ਼ ਖਾਈਏ,,,
ਧੀ ਦੀ ਗਾਲ ਗਰੀਬ ਨੂੰ ਕੱਢੀਏ ਨਾ,,,
By . UNKNOWN
 
smiley32.gif
smiley32.gif
 
Top