ਹਿੰਮਤ ਕਰ ਦੋਸਤਾ ਜੇ ਕਠਿਨਾਈਆਂ ਨੇ, ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ…… ਜਿਨਾਂ ਠੋਕਰ ਨੂੰ ਠੋਕਰ ਮਾਰੀ ਹੈ…….ਉਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ……