* ਜਿੰਦਗੀ *

mere val boht raula rapa pehnda :hahaha :roll

Jehra einssan zindagi choo uddaas nahi hoya..oh..kitteh nahi paunchiyaa..
Bas jammiyaa...hasiyaa kehdiyaa...te mar gaya....attached to wordly goods..a delusion that he/she failed to see.
Aapna real purpose ush nu kadi patah hi nahi laggah...
ਬਿਖਅਨ ਸਿਉ ਕਾਹੇ ਰਿਚਓ ਨਿਮਖ ਨ ਹੋਹਿ ਉਦਾਸੁ ॥
ਕਹੁ ਨਾਨਕ ਭਜੁ ਹਿਰ ਮਨਾ ਪਰੈ ਨ ਜਮ ਕੀ ਫਾਸ ॥੨॥ Reference From ਸਲੋਕ ਮਹਲਾ ੯ ॥ (slookh mahaala 9)

ਕਾਮ ਕਰ੍ਰੌਧ ਮੋਹ ਬਿਸ ਪਰ੍ਰਾਨੀ.... ਹਿਰ ਮੂਰਿਤ ਬਿਸਰਾਈ ॥
ਝੂਠਾ ਤਨੁ.. ਸਾਚਾ ਕਿਰ ਮਾਨਿਓ.... ਜਿਉ ਸੁਪਨਾ ਰੈਨਾਈ ॥੧॥
ਜੋ ਦੀਸੈ ਸੋ ਸਗਲ ਬਿਨਾਸੈ.... ਜਿਉ ਬਾਦਰ ਕੀ ਛਾਈ ॥
ਜਨ ਨਾਨਕ.....ਜਗੁ ਜਾਨਿਓ ਮਿਥਆ... ਰਿਹਓ ਰਾਮ ਸਰਨਾਈ ॥੨॥੨॥ Reference from ਰਾਗ ਗਉੜੀ mahaala 9


ਪਰ੍ਰਾਨੀ ਕਉ ਹਿਰ ਜਸੁ ਮਿਨ ਨਹੀ ਆਵੈ ॥
ਅਹਿਨਸ ਮਗਨੁ..ਰਹੈ ਮਾਇਆ ਮੈ....ਕਹੁ ਕੈਸੇ ਗੁਨ ਗਾਵੈ ॥੧॥ ਰਹਾਉ
ਪੂਤ..ਮੀਤ...ਮਾਇਆ ਮਮਤਾ ਸਿਉ...ਇਹ ਬਿਧ ਆਪੁ ਬੰਧਾਵੈ ॥
ਮਿਰ੍ਗ ਤਿਰ੍ਸਨਾ ਜਿਉ ਝੂਠੋ ਇਹੁ ਜਗ.... ਦੇਖਿ ਤਾਸਿ ਉਠਿ ਧਾਵੈ ॥੧॥

ਸਾਧੋ ਇਹੁ ਮਨੁ ਗਿਹਓ ਨ ਜਾਈ ॥
ਚੰਚਲ ਤਿਰ੍ਸਨਾ ਸੰਗਿ ਬਸਤੁ ਹੈ.....ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥
ਕਠਨ..ਕਰੋਧ...ਘਟ ਹੀ ਕੇ ਭੀਤਿਰ...ਜਿਹ ਸੁਧਿ ਸਭ ਬਿਸਰਾਈ ॥
ਰਤਨੁ ਗਿਆਨੁ...ਸਭ ਕੋ ਹਿਰ ਲੀਨਾ...ਤਾ ਸਿਉ ਕਛੁ ਨ ਬਸਾਈ ॥੧॥

Read Guru Teg Bahadur Sahib's Gurbani...so much vairaag..ehna ne 26 saal 9 mahheneh te 13 din smaadi kitti....Thaan Mata Gujari Ji..purra eintazaar kitta..
ਕੋਊ ਮਾਈ ਭੂਲਿਓ ਮਨੁ ਸਮਝਾਵੈ ॥
ਬੇਦ ਪੁਰਾਨ ਸਾਧ ਮਗ ਸੁਨਿ ਕਿਰ.....ਨਿਮਖ ਨ ਹਿਰ ਗੁਨ ਗਾਵੈ ॥੧॥ ਰਹਾਉ ॥

mere wargeh nu vi akal aah javeh!!

ਦੇਹੁ ਸਜਣ ਅਸੀਸੜੀਆ..ਜਿਉ ਹੋਵੈ ਸਾਹਿਬ ਸਿਉ ਮੇਲੁ॥ Reference from ਰਾਗ ਗਉੜੀ mahaala 1 (sohila sahib)

:speech I know :sim what can I do...buri aadat hai
 
Last edited:
smiley32.gif
smiley32.gif
 
Top