ਮੇਰੇ ਦਿਲ ਦੀ ਰਾਣੀ - ਸਰਦਾਰ ਧਾਮੀ

JUGGY D

BACK TO BASIC
ਤੂੰ ਮੇਰੇ ਦਿਲ ਦੀ ਰਾਣੀ,ਤੂੰ ਮੇਰੀ ਹਰ ਖੁਸ਼ੀ
ਤੂੰ ਮੇਰੀ ਰੂਹ ਦੀ ਰੂਹ ਏਂ,ਤੂੰ ਮੇਰੀ ਚਾਂਦਨੀ
ਨੈਣ ਤੇਰੇ ਨੇ ਮਹਿਕਦਾ ਦੇ ਪਿਆਲੇ
ਕਰਾਂ ਨਾ ਕਿਉਂ ਮੈੰ ਮਹਿਕਦੀ ਮਹਿਕਦੀ ਮਹਿਕਦੀ
ਕਰੇਗੀ ਪਾਗਲ ਮੈਨੂੰ ਵੇਖੀ ਇਕਦਿਨ
ਹਾਏ ਤੇਰੀ ਦੋਸਤੀ ਦੋਸਤੀ ਦੋਸਤੀ
ਬਣਕੇ ਤੂੰ ਧੜਕਣ ਮੇਰੇ ਦਿਲ ਚੇ ਧੜਕੇ
ਹਰ ਘੜੀ ਹਰ ਘੜੀ ਹਰ ਘੜੀ
ਤੂੰ ਖੁਦਾਈ ਤੂੰ ਹੀ ਪੂਜਾ ਮੇਰੀ
ਕਰਾਂ ਮੈੰ ਤੇਰੀ ਬੰਦਗੀ ਬੰਦਗੀ ਬੰਦਗੀ
ਤੇਰੇ ਨੈਣਾ ਦਾ ਉਠਣਾ,ਤੇਰੇ ਨੈਣਾ ਦਾ ਝੁਕਣਾਂ
ਹਾਏ ਕੈਸੀ ਦਿਲਕਸ਼ੀ ਦਿਲਕਸ਼ੀ ਦਿਲਕਸ਼ੀ
ਹੋਈ ਮਸ਼ਹੂਰ ਤੇਰੇ ਮਹਿਬੂਬ ਦੀ ਧਾਮੀ
ਹਾਏ ਸਾਦਗੀ ਸਾਦਗੀ ਸਾਦਗੀ
 
Top