ਨਾ ਕਰ ਯਾਰਾ ਇਸ ਦੁਨੀਆ ਵਿੱਚ ਕਿਸੇ ਲਈ ਇੰਨਾ

ਨਾ ਕਰ ਯਾਰਾ ਇਸ ਦੁਨੀਆ ਵਿੱਚ ਕਿਸੇ ਲਈ ਇੰਨਾ
ਇਥੇ ਤਾ ਕਿਸੇ ਲਈ ਜਾਨ ਵੀ ਦੇ ਦਈਏ ਤਾ ਲੋਕੀ ਕਹਿੰਦੇ ਨੇ,?
.......ਇਸਦੀ ਤਾ ਆਈ ਹੋਈ ਸੀ,
 
smiley32.gif
smiley32.gif
 
Top