Arun Bhardwaj
-->> Rule-Breaker <<--
ਅਸੀਸਾ ਤੇਰੀਆਂ ਦੇ ਸਦਕੇ ਅਸੀਂ ਨਾ ਨਿਓੰਦੇ,
ਅਸੀਸਾ ਤੇਰੀਆਂ ਦੀ ਸਾੰਨੂ ਹਰ ਪਾਲ ਲੋੜ ਵੈ,
ਦਿਲ ਭਾਲੇ ਹੋਂਸਲਾ ਜਦੋ ਵੇਖੇ ਕੋਈ ਮੋੜ ਵੈ,
ਤੇਰੀਆਂ ਅਸੀਸਾ ਸਾਡੇ ਰਾਹੀ ਆ ਖੜ ਦੀਆਂ,,
ਹਾਰ ਜਾਵਾਂ ਜਦੋ, ਇਹ ਬ਼ਾਹ ਮੇਰੀ ਫੜ ਦੀਆਂ,
ਕਿ ਦੱਸਾ ਅਸੀਸਾ ਤੇਰੀਆਂ ਨੈ ਸਾਡੇ ਲਈ ਕੀ ਵੈ,
ਜਿਵੇਂ ਔੜਾ ਮਾਰੀ ਧਰਤੀ ਉਡੀਕੇ ਬਿਹ ਮੀਹ ਵੈ,,
ਤੇਰੀਆਂ ਇਹ ਅਸੀਸਾ ਸਾਡੀ ਇਸ਼ਕ਼ ਦੀ ਕਮਾਈ ਵੈ,
JB ਦੀ ਉਮਰ ਤਾਂ ਲਿਖੀ ਸੀ ਰੱਬ ਨੈ ਬਾਸ ਆਪਣੇ ਵਿਛੋੜੇ ਤੱਕ,
ਬੱਸ ਇੱਕ ਤੇਰੀਆਂ ਅਸੀਸਾ ਨੈ ਵਧਾਈ ਵੈ......
by JaswinderSinghBaidwan
on 08-22-2010 at 08:35 AM
ਅਸੀਸਾ ਤੇਰੀਆਂ ਦੀ ਸਾੰਨੂ ਹਰ ਪਾਲ ਲੋੜ ਵੈ,
ਦਿਲ ਭਾਲੇ ਹੋਂਸਲਾ ਜਦੋ ਵੇਖੇ ਕੋਈ ਮੋੜ ਵੈ,
ਤੇਰੀਆਂ ਅਸੀਸਾ ਸਾਡੇ ਰਾਹੀ ਆ ਖੜ ਦੀਆਂ,,
ਹਾਰ ਜਾਵਾਂ ਜਦੋ, ਇਹ ਬ਼ਾਹ ਮੇਰੀ ਫੜ ਦੀਆਂ,
ਕਿ ਦੱਸਾ ਅਸੀਸਾ ਤੇਰੀਆਂ ਨੈ ਸਾਡੇ ਲਈ ਕੀ ਵੈ,
ਜਿਵੇਂ ਔੜਾ ਮਾਰੀ ਧਰਤੀ ਉਡੀਕੇ ਬਿਹ ਮੀਹ ਵੈ,,
ਤੇਰੀਆਂ ਇਹ ਅਸੀਸਾ ਸਾਡੀ ਇਸ਼ਕ਼ ਦੀ ਕਮਾਈ ਵੈ,
JB ਦੀ ਉਮਰ ਤਾਂ ਲਿਖੀ ਸੀ ਰੱਬ ਨੈ ਬਾਸ ਆਪਣੇ ਵਿਛੋੜੇ ਤੱਕ,
ਬੱਸ ਇੱਕ ਤੇਰੀਆਂ ਅਸੀਸਾ ਨੈ ਵਧਾਈ ਵੈ......
by JaswinderSinghBaidwan
on 08-22-2010 at 08:35 AM