ਜਿੰਦਗੀ ਦੇ ਵਿੱਚ ਇੱਕ ਪੱਲ ਉਹ ਵੀ ਆਇਆ ਸੀ

ਜਿੰਦਗੀ ਦੇ ਵਿੱਚ ਇੱਕ ਪੱਲ ਉਹ ਵੀ ਆਇਆ ਸੀ
ਜਦੋ ਅਸੀ ਤੇਰੇ ਸਾਹਾਂ ਨਾਲ ਸਾਹ ਮਿਲਾਇਆ ਸੀ
ਕੀ ਹੋਇਆ ਜੇ ਕਦੇ ਇਜ਼ਹਾਰ ਨਹੀ ਕਿਤਾ
ਪਰ ਅੱਖਾ ਵਿੱਚ ਅੱਖਾ ਪਾ ਕੱਈ ਵਾਰ ਜਤਾਇਆ ਸੀ|





By-Unknown
 
Top