ਪਰ ਮੇਰਾ ਿੲੱਕ ਪਲ ਨਹੀਂ ਕਟਦਾ ਜਦ ਿੲਥੇ ਤੂੰ ਨਹੀਂ ਹ&#

ਨਾਂ ਹੀ ਫੁਲ ਖਿੜਦੇ ਨੇ ਤੇ ਨਾਂ ਮੌਸਮ ਬਦਲਦੇ ਨੇ,
ੳੁਸ ਜਗਾ ਕੁਝ ਨਹੀਂ ਹੁੰਦਾ ਜਿਥੇ ਤੂੰ ਨਹੀਂ*ਹੁੰਦੀ,
ਿੲਥੇ ਹਰ ਚੀਜ਼ ਅਸਾਨੀ ਨਾਲ ਮਿਲ ਜਾਂਦੀ ਹੈ,
ਪਰ ਮੇਰਾ ਦਿਲ ਨਹੀਂ ਲਗਦਾ ਜਦ ਿੲਥੇ ਤੂੰ ਨਹੀਂ ਹੁੰਦੀ,
ਿੲਥੋਂ ਦੇ ਲੋਕ ਸਦੀਅਾਂ ਨੂੰ ਪਲਾਂ ਵਿਚ ਬਦਲ ਦਿੰਦੇ ਨੇ,
ਪਰ ਮੇਰਾ ਿੲੱਕ ਪਲ ਨਹੀਂ ਕਟਦਾ ਜਦ ਿੲਥੇ ਤੂੰ ਨਹੀਂ ਹੁੰਦੀ,
ਮੇੇਰੇ ੳੁਦਾਸ ਰਹਿਣ ਦਾ ਕਾਰਣ ਜਦ ਲੋਕ ਪੁਛਦੇ ਨੇ,
ਪਰ ਮੇਰਾ ਹੱਸਣ ਨੂੰ ਦਿਲ ਨਹੀਂ ਕਰਦਾ ਜਿਥੇ ਤੂੰ ਨਹੀਂ ਹੁੰਦੀ.....j@$$
 
Re: ਪਰ ਮੇਰਾ ਿੲੱਕ ਪਲ ਨਹੀਂ ਕਟਦਾ ਜਦ ਿੲਥੇ ਤੂੰ ਨਹੀਂ &#261

nyyc g tfs
 

$hokeen J@tt

Prime VIP
Re: ਪਰ ਮੇਰਾ ਿੲੱਕ ਪਲ ਨਹੀਂ ਕਟਦਾ ਜਦ ਿੲਥੇ ਤੂੰ ਨਹੀਂ &#261

nice ji nice :)
 

JUGGY D

BACK TO BASIC
Re: ਪਰ ਮੇਰਾ ਿੲੱਕ ਪਲ ਨਹੀਂ ਕਟਦਾ ਜਦ ਿੲਥੇ ਤੂੰ ਨਹੀਂ &#261

nice one veer ...bahut chir baad update kita ..nice aa :wah :wah
 

Boozer

Elite
Re: ਪਰ ਮੇਰਾ ਿੲੱਕ ਪਲ ਨਹੀਂ ਕਟਦਾ ਜਦ ਿੲਥੇ ਤੂੰ ਨਹੀਂ &#261

siraaa
 

#m@nn#

The He4rt H4ck3r
Re: ਪਰ ਮੇਰਾ ਿੲੱਕ ਪਲ ਨਹੀਂ ਕਟਦਾ ਜਦ ਿੲਥੇ ਤੂੰ ਨਹੀਂ &#261

nice....s
 
Top