ਮਾਂ ਦੀ ਕੁਖ

Arun Bhardwaj

-->> Rule-Breaker <<--
''ਲਾਲੀ'' ਮਾਂ ਦੀ ਕੁਖ ਵਿਚ ਜਦੋ ਧੀ ਕਤਲ ਹੋ ਜਾਂਦੀ
ਓਹ ਕੁਖ ਫਿਰ ਕੁਖ ਨਹੀ ਰਹਿੰਦੀ ਕਬਰ ਬਣ ਜਾਂਦੀ
ਰਾਤ ਨੂੰ ਜੋ ਮਾਪਿਆ ਦੀ ਡਾਕਟਰ ਨਾਲ ਗਲਬਾਤ ਹੁੰਦੀ
ਓਹ ਫੇਰ ਸਵੇਰੇ ਅਖਵਾਰ ਦੀ ਤਾਜਾ ਖਬਰ ਬਣ ਜਾਂਦੀ

written by......Lally.....Apra

posted By:- GKFUNNIA
 
Top