ਤੇਰੀ ਮੇਰੀ ਨੇੜਤਾ ਇਕ ਭੁਲੇਖਾ ਹੈ ਲੋਕਾ ਲਈ,ਮਾਫ਼ ਕਰਨਾ ਰਹਿਬਰੋ ਇਸ ਵਿਚ ਕੋਈ ਭੁੱਖ ਨਹੀ , ਇਕ ਪਿਆਸ ਹੈ ਜੋ ਤੈਨੂੰ ਦੇਖੇ ਬਿਨਾ ਨਹੀ ਬੁੱਝਦੀ.....