ਸਭਿਆਚਾਰ

♥♥♥ਸਿਰਾਂ ਉੱਤੇ ਚੁੰਨੀਆਂ ਅੱਜ ਦਿੱਸਦੀਆਂ ਨਹੀਂ ਤੇ .. ਸਰਕਾਰਾਂ ਆਪ
ਹੀ ਪੱਗਾਂ ਲਵਾਹੀ ਜਾਂਦੀਆਂ ਨੇ
ਮੁੰਡਿਆਂ ਨੂੰ ਰਿਹਾ ਨਹੀਂ ਅੱਜ ਸਿਖੀ ਉੱਤੇ ਮਾਣ ਤੇ.. ਕੁੜੀਆਂ
ਵੀ ਗੁੱਤਾਂ ਕਟਾਈ ਜਾਂਦੀਆਂ ਨੇ
ਜਿਨ੍ਹਾ ਨੂੰ ਕਦੇ ਮਾਣ ਸੀ ਪੰਜਾਬਣ ਕਹਾਉਣ ਵਿਚ ਤੇ.. ਹੁਣ ਓਹੀਓ
ਸਭਿਆਚਾਰ ਭੁਲਾਈ ਜਾਂਦੀਆਂ ਨੇ ♥♥♥
 
Top