ਵਿਸ਼ਵਾਸ .......

ਵਿਸ਼ਵਾਸ ........ ਵਿਸ਼ਵਾਸ ਇੱਕ ਛੋਟਾ ਸ਼ਬਦ ਹੈ !

ਇਸ ਨੂ ਪੜ੍ਹਨ ਵਿਚ ਇੱਕ ਸਕਿੰਟ ਲਗਦਾ ਹੈ !!

ਸੋਚੀਏ ਤਾਂ ਇੱਕ ਮਿੰਟ ਲਗਦਾ ਹੈ !!

ਸਮਝੀਏ ਤਾਂ ਪੂਰਾ ਦਿਨ ਲਗਦਾ ਹੈ !!!

ਪਰ ਸਾਬਿਤ ਕਰਨ ਵਿਚ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ !!


:pop

 
Top