ਵਾਹਿਗੁਰੂ

♦ਤੜਪਿਆ ਸੋਚਿਆ,,, ਕੁਛ ਮਿਲੇਗਾ ਨਹੀ ♦
♦ਕਿਰਤ ਦਾ ,ਕਰਮ ਦਾ,,ਰਾਹ ਦਿਖਾ ਵਾਹਿਗੁਰੂ ♦
♦ਹੋ ਰਿਹਾ ਏ ਓਹੀ,,, ਜੋ ਰਜਾ ਵਾਹਿਗੁਰੂ ♦
♦ਓਟ ਸਿਰ ਤੇ ਹੈ ਤੇਰੀ,,, ਸਦਾ ਵਾਹਿਗੁਰੂ ♦
ੴ--♦♦ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ♦♦ --ੴ


 
Top