* ਦਿਲ ਨੇ ਧੜਕਣਾ ਛੱਡ ਦਿੱਤਾ *

#Jatt On Hunt

47
Staff member
ਉਹਨਾਂ ਲਈ ਜੱਦ ਅਸੀ ਭਟਕਣਾ ਛੱਡ ਦਿੱਤਾ, ਯਾਦ 'ਚ ਉਹਨਾਂ ਦੀ ਜਦ ਤੜਫਣਾ ਛੱਡ ਦਿੱਤਾ,
.
ਉਹ ਰੋਏ ਤਾਂ ਬੁਹਤ ਕੋਲ ਆ ਕੇ ਮੇਰੇ., ਜਦ ਮੇਰੇ ਦਿਲ ਨੇ ਧੜਕਣਾ ਛੱਡ ਦਿੱਤਾ _
 
Top