ਮੇਰਾ ਭਾਰਤ ਮਹਾਨ ?????????

ਮੇਰਾ ਭਾਰਤ ਮਹਾਨ ?????????
ਜਿਥੇ ਪੀਜ਼ਾ ਐਬੂੰਲੈਂਸ ਤੋਂ ਪਹਿਲਾਂ ਘਰ ਪਹੁੰਚਦਾ ਹੈ ,
ਜਿਥੇ ਕਾਰ ਲੋਨ 7% ਹੈ ਤੇ education ਲੋਨ 12%
ਜਿਥੇ ਚਾਵਲ 40 ਰੁ. ਕਿਲੋ ਤੇ ਸਿਮ ਕਾਰਡ ਫ੍ਰੀ
ਜਿਥੇ ਲੋਕ ਦੁਰਗਾ ਨੂੰ ਪੂਜਦੇ ਨੇ ਤੇ ਲੜਕੀ ਨੂੰ ਪੈਦਾ ਹੋਣ ਤੋਂ
ਪਹਿਲਾਂ ਮਾਰ ਦਿੰਦੇ ਨੇ ,
olympic ਸ਼ੂਟਰ ਨੂੰ ਗੋਲ੍ਡ ਮੈਡਲ ਜਿੱਤਣ ਤੇ ਸਰਕਾਰ 3 ਕਰੋੜ
ਦਿੰਦੀ ਹੈ ਤੇ ਅਤਵਾਦੀ ਮਾਰਨ ਵਾਲੇ ਸ਼ੂਟਰ ਨੂੰ 1 ਲਖ ਦਾ ਇਨਾਮ ,
Cricket ਜਿੱਤਣ ਤੇ 2 Crore ਤੇ hocky ਨੂੰ 25 ਹਜਾਰ
ਹੈ ਨਾ ਮੇਰਾ ਭਾਰਤ ਮਹਾਨ_ ??
:y:y:y:y:y
 
Top