ਸਾਡੇ ਦਿਲ ਵਿਚ ਫੁੱਲ ਮੁਹੱਬਤਾਂ ਦੇ....ਸਾਰੀ ਜਿੰਦਗੀ ਤੇਰੇ ਲਈ ਲੱਗੇ ਰਹਿਣਗੇ.... ਜਦੋਂ ਮਰਜੀ ਆ ਕੇ ਤੋੜ ਲਈਂ....ਸਾਰੀ ਜਿੰਦਗੀ ਤੈਨੂੰ ਆਪਣਾ ਕਹਿਣਗੇ