ਟਾਇਮ ਪਾਸ ਕਰਨ ਨੂੰ ਪਿਆਰ ਕਹਿੰਦੇ ਨੇ

ਟਾਇਮ ਪਾਸ ਕਰਨ ਨੂੰ ਪਿਆਰ ਕਹਿੰਦੇ ਨੇ
ਅੱਜ ਦੇ ਸੋਹਣੇ ਝੂਠ ਨੂੰ ਸੱਚ ਕਹਿੰਦੇ ਨੇ
ਜਿੰਨਾਂ ਚਿਰ ਦਿਲ ਕਰੇ ਵਕਤ ਬਿਤਾਉਂਦੇ ਨੇ
ਜਦੋਂ ਦਿਲ ਭਰ ਜਾਵੇ ਤਾਂ ਰਾਹ ਬਦਲ ਲੈਦੇਂ ਨ


 
Top