ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਣੇ ਪੰਜਾਬ ਦੇ ਮੁੱਖ ਮ&#

Mandeep Kaur Guraya

MAIN JATTI PUNJAB DI ..
ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਣੇ ਪੰਜਾਬ ਦੇ ਮੁੱਖ ਮੰਤਰੀ!​
1. ਡਾ: ਗੋਪੀ ਚੰਦ ਭਾਰਗਵ : 15 ਅਗਸਤ, 1947 ਤੋਂ 13 ਅਪ੍ਰੈਲ, 1949 ਤੱਕ।
2. ਲਾਲਾ ਭੀਮ ਸੈਨ ਸੱਚਰ : 14 ਅਪ੍ਰੈਲ, 1949 ਤੋਂ 18 ਅਕਤੂਬਰ 1949 ਤੱਕ।
3. ਡਾ: ਗੋਪੀ ਚੰਦ ਭਾਰਗਵ : 19 ਅਕਤੂਬਰ, 1949 ਤੋਂ 20 ਜੂਨ, 1951 ਤੱਕ।
4. ਰਾਸ਼ਟਰਪਤੀ ਰਾਜ : 20 ਜੂਨ, 1951 ਤੋਂ 17 ਅਪ੍ਰੈਲ, 1952 ਤੱਕ।
5. ਲਾਲਾ ਭੀਮ ਸੈਨ ਸੱਚਰ : 17 ਅਪ੍ਰੈਲ, 1952 ਤੋਂ 21 ਜੂਨ, 1953 ਤੱਕ।
6. ਡਾ: ਗੋਪੀ ਚੰਦ ਭਾਰਗਵ : 22 ਜੂਨ, 1953 ਤੋਂ 6 ਜੁਲਾਈ, 1954 ਤੱਕ।
7. ਲਾਲਾ ਭੀਮ ਸੈਨ ਸੱਚਰ : 7 ਜੁਲਾਈ, 1954 ਤੋਂ 23 ਜਨਵਰੀ, 1956 ਤੱਕ।
8. ਸ: ਪ੍ਰਤਾਪ ਸਿੰਘ ਕੈਰੋਂ : 24 ਜਨਵਰੀ, 1956 ਤੋਂ 21 ਜੂਨ, 1964 ਤੱਕ।
9. ਰਾਸ਼ਟਰਪਤੀ ਰਾਜ : 21 ਜੂਨ, 1964 ਤੋਂ 6 ਜੁਲਾਈ 1964 ਤੱਕ।
10. ਕਾਮਰੇਡ ਰਾਮ ਕਿਸ਼ਨ : 6 ਜੁਲਾਈ, 1964 ਤੋਂ 5 ਜੁਲਾਈ, 1966 ਤੱਕ।
11. ਰਾਸ਼ਟਰਪਤੀ ਰਾਜ : 5 ਜੁਲਾਈ, 1966 ਤੋਂ 31 ਅਕਤੂਬਰ 1966 ਤੱਕ।
12. ਗਿਆਨੀ ਗੁਰਮੁਖ ਸਿੰਘ ਮੁਸਾਫਰ : 1 ਨਵੰਬਰ, 1966 ਤੋਂ 8 ਮਾਰਚ, 1967 ਤੱਕ।
13. ਜਸਟਿਸ ਗੁਰਨਾਮ ਸਿੰਘ : 9 ਮਾਰਚ, 1967 ਤੋਂ 24 ਨਵੰਬਰ, 1967 ਤੱਕ।
14. ਸ: ਲਛਮਣ ਸਿੰਘ ਗਿੱਲ : 24 ਨਵੰਬਰ, 1967 ਤੋਂ 23 ਅਗਸਤ, 1968 ਤੱਕ।
15. ਰਾਸ਼ਟਰਪਤੀ ਰਾਜ : 23 ਅਗਸਤ, 1968 ਤੋਂ 7 ਫਰਵਰੀ, 1969 ਤੱਕ।
16. ਜਸਟਿਸ ਗੁਰਨਾਮ ਸਿੰਘ : 17 ਫਰਵਰੀ, 1969 ਤੋਂ 26 ਮਾਰਚ, 1970 ਤੱਕ।
17. ਸ: ਪ੍ਰਕਾਸ਼ ਸਿੰਘ ਬਾਦਲ : 26 ਮਾਰਚ, 1970 ਤੋਂ 14 ਜੂਨ, 1971 ਤੱਕ।
18. ਰਾਸ਼ਟਰਪਤੀ ਰਾਜ : 14 ਜੂਨ, 1971 ਤੋਂ 16 ਮਾਰਚ, 1972 ਤੱਕ।
19. ਗਿਆਨੀ ਜ਼ੈਲ ਸਿੰਘ : 17 ਮਾਰਚ, 1972 ਤੋਂ 30 ਅਪ੍ਰੈਲ, 1977 ਤੱਕ।
20. ਰਾਸ਼ਟਰਪਤੀ ਰਾਜ : 30 ਅਪ੍ਰੈਲ, 1977 ਤੋਂ 19 ਜੂਨ, 1977 ਤੱਕ।
21. ਸ: ਪ੍ਰਕਾਸ਼ ਸਿੰਘ ਬਾਦਲ : 19 ਜੂਨ, 1977 ਤੋਂ 17 ਫਰਵਰੀ, 1980 ਤੱਕ।
22. ਰਾਸ਼ਟਰਪਤੀ ਰਾਜ : 17 ਫਰਵਰੀ, 1980 ਤੋਂ 7 ਜੂਨ, 1980 ਤੱਕ।
23. ਸ: ਦਰਬਾਰਾ ਸਿੰਘ : 7 ਜੂਨ, 1980 ਤੋਂ 7 ਅਕਤੂਬਰ, 1983 ਤੱਕ।
24. ਰਾਸ਼ਟਰਪਤੀ ਰਾਜ : 7 ਅਕਤੂਬਰ, 1983 ਤੋਂ 29 ਸਤੰਬਰ, 1985 ਤੱਕ।
25. ਸ: ਸੁਰਜੀਤ ਸਿੰਘ ਬਰਨਾਲਾ : 19 ਸਤੰਬਰ 1985 ਤੋਂ 11 ਮਈ, 1987 ਤੱਕ।
26. ਰਾਸ਼ਟਰਪਤੀ ਰਾਜ : 11 ਮਈ, 1987 ਤੋਂ 25 ਫਰਵਰੀ, 1992 ਤੱਕ।
27. ਸ: ਬੇਅੰਤ ਸਿੰਘ : 25 ਫਰਵਰੀ, 1992 ਤੋਂ 31 ਅਗਸਤ, 1995 ਤੱਕ।
28. ਸ: ਹਰਚਰਨ ਸਿੰਘ ਬਰਾੜ : 31 ਅਗਸਤ, 1995 ਤੋਂ 21 ਜਨਵਰੀ, 1996।
29 ਬੀਬੀ ਰਾਜਿੰਦਰ ਕੌਰ ਭੱਠਲ : 21 ਜਨਵਰੀ, 1996 ਤੋਂ 12 ਫਰਵਰੀ, 1997 ਤੱਕ।
30. ਸ: ਪ੍ਰਕਾਸ਼ ਸਿੰਘ ਬਾਦਲ : 12 ਫਰਵਰੀ, 1997 ਤੋਂ 26 ਫਰਵਰੀ, 2002 ਤੱਕ।
31. ਕੈਪਟਨ ਅਮਰਿੰਦਰ ਸਿੰਘ : 26 ਫਰਵਰੀ, 2002 ਤੋਂ 1 ਮਾਰਚ 2007 ਤੱਕ।
32. ਸ: ਪ੍ਰਕਾਸ਼ ਸਿੰਘ ਬਾਦਲ : 1 ਮਾਰਚ, 2007 ਤੋਂ ਹੁਣ ਤੱਕ।
 

Jaswinder Singh Baidwan

Akhran da mureed
Staff member
Re: ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਣੇ ਪੰਜਾਬ ਦੇ ਮੁੱਖ &#260

23. ਸ: ਦਰਬਾਰਾ ਸਿੰਘ : 7 ਜੂਨ, 1980 ਤੋਂ 7 ਅਕਤੂਬਰ, 1983 ਤੱਕ।

eh banda gud c :y

kiwen.. ?? :-? plz explain
 

#m@nn#

The He4rt H4ck3r
Re: ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਣੇ ਪੰਜਾਬ ਦੇ ਮੁੱਖ &#260

one and only Capt. Amrinder Singh :salut

baki sare :thappar
 

Mandeep Kaur Guraya

MAIN JATTI PUNJAB DI ..
Re: ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਣੇ ਪੰਜਾਬ ਦੇ ਮੁੱਖ &#260

isne kehda koi chajj da kamm kita hai....asal ch te saare hi chor ne....bass koi vadda chor koi chhotta chor...n votes v ise hisaab te painde ne..tuhanu ki lagda hai jo lok badal nu vote paunde ne...ya jo capt. nu paunde ne....ohna nu nahi pta ki doven chor ne...? har koi is hisaab naal apni party chunni baitha hai ki mere vote naal kehdi party hai jo ghat khandi hove te mainu thoda fayda hoje..... baaki punjab da bhala te dovaan parties ne hinahi karna...


one and only Capt. Amrinder Singh :salut

baki sare :thappar
 

#m@nn#

The He4rt H4ck3r
Re: ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਣੇ ਪੰਜਾਬ ਦੇ ਮੁੱਖ &#260

^^^^ dear ji mai kise party di gall ni kar riha...ithe sirf CMs di gall ho rahi hai...te chor vi sare ne..te mai sirf JB di gall da answer den di koshish kiti si....k kisne koi chajj da kamm kita tn basic muddya di gall hove tn meri surat ton baad mai jinne v CM dekhe ohna sab vicho best Capt Amrinder Singh hi hai..ghato ghat punjab de pani da cabinet mata paas tn karwaya...

te je sikhi nu vechan baare vi gall kariye tn capt sau guna vadya hai badal naalo

lokan nu murakh bana rakhya panth de naam te

te je aata daal nu chajj da kamm kehna tn ofcourse badal laana hi hai
 

Mandeep Kaur Guraya

MAIN JATTI PUNJAB DI ..
Re: ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਣੇ ਪੰਜਾਬ ਦੇ ਮੁੱਖ &#260

pta ni Mann saab mainu te doven hi ik duje ton vadde chor lagde ne....anyways....ehh ni sudhar sakde...so no point in discussing :d
 
Top