ਤੇਰੇ ਕੋਲ ਬਹਿ

ਤੇਰੇ ਕੋਲ ਬਹਿ ਕੇ ਤੈਨੂੰ ਦੇਖੀਂ ਜਾਵਾਂ, ਨੈਣਾਂ ਤੇਰਿਆਂ ਦੀ ਅੱਗ ਸੇਕੀ ਜਾਵਾਂ.
ਮੈਂ ਜਿਧਰ ਵੀ ਦੇਖਾਂ ਤੇਰਾ ਚਿਹਰਾ ਹੋਵੇ, ਸੀਨਾ ਮੇਰਾ ਹੋਵੇ ਤੇ ਵਿੱਚ ਦਿਲ ਤੇਰਾ ਹੋਵੇ


 
Top