ਦੁੱਖ-ਸੁੱਖ ਜ਼ਿੰਦਗੀ ਦੇ ਦੋ ਰੰਗ

dukh sukh zindgi de do rang
jehde rehn bande de sang
waqt da geda munkkda nai
duniya kardi fire pakhand
sau hath rassa sire te gandh
bai sach lukayean lukda nai....raj kakrha

ਦੁੱਖ-ਸੁੱਖ ਜ਼ਿੰਦਗੀ ਦੇ ਦੋ ਰੰਗ
ਜੇਹੜੇ ਰਹਿਣ ਬੰਦੇ ਦੇ ਸੰਗ
ਵਕ਼ਤ ਦਾ ਗੇੜਾ ਰੁਕਦਾ ਨਈ
ਦੁਨੀਆ ਕਰਦੀ ਫਿਰੇ ਪਖੰਡ
ਸੌ ਹੱਥ ਰੱਸਾ ਸਿਰੇ ਤੇ ਗੰਢ
ਬਾਈ ਸਚ ਲੁਕਾਇਆਂ ਲੁਕਦਾ ਨਈ.....ਰਾਜ ਕਾਕੜਾ


 
Top