ਮੇਰੀਆਂ ਸ਼ਰਾਰਤਾਂ ਦਾ ਚੇਤਾ ਜਦੋ ਆਉਂਦਾ ਹੋਣਾ...

ਮੇਰੀਆਂ ਸ਼ਰਾਰਤਾਂ ਦਾ ਚੇਤਾ ਜਦੋ ਆਉਂਦਾ ਹੋਣਾ...
ਦੇਖ ਦੇਖ ਰਾਹ ਮੇਰਾ , ਦਿਲ ਘਬਰਾਉਂਦਾ ਹੋਣਾ...
ਹੁੰਦਾ ਹੋਊ ਸੂਰਜ ਨੀ ਸ਼ਾਮੀ ਜਦੋ ਲਹਿਣ ਵਾਲਾ...
ਲਭਦੀ ਤਾਂ ਹੋਏਗੀ ਕੋਈ ਜਾਨ ਜਾਨ ਕਹਿਣ ਵਾਲਾ... ਬਲ ਬੁਤਾਲੇ ਵਾਲਾ
 
Top