ਜੀਅ ਕਰਦਾ ਮੈਂ ਤਾਰਾ ਬਣਜਾਂ ਚਮਕਾ ਖ਼ੂਬ ਰਾਤ ਨੂੰ,

ਜੀਅ ਕਰਦਾ ਮੈਂ ਤਾਰਾ ਬਣਜਾਂ ਚਮਕਾ ਖ਼ੂਬ ਰਾਤ ਨੂੰ,
ਕਿਉਂ ਅੱਜ ਲੋਕੀ ਚਮਕਣ ਨੀਂ ਦਿੰਦੇ ਪ੍ਰਭਾਤ ਨੂੰ।
ਜੀਅ ਕਰਦਾ ਦਿਨ ਵੇਲੇ ਸੌਂ ਜਾਂਵਾਂ ਤਾਣ ਉਪਰ ਖੇਸ,
ਲੋਕੀ ਸੌਂ ਜਾਂਦੇ ਨੇ ਉਠਣ ਲਈ ਪ੍ਰਭਾਤ ਨੂੰ।


 
Top