ਇਕ ਜੀਅ ਕਰਦਾ ਓਹਦਾ ਨਾਮ ਲੈ ਦਿਆਂ, ਮਹਿਫਿਲ ਦੇ ਵਿੱਚ ਸ਼ਰੇਆਮ ਕਹਿ ਦਿਆਂ , ਦਿਲ ਡਰਦਾ, ਕਿੱਸਾ ਕਿਤੇ ਆਮ ਨਾ ਹੋ ਜਾਏ , ਓਹ ਸੁੱਚਾ ਮੋਤੀ, ਕਿਤੇ ਬਦਨਾਮ ਨਾ ਹੇ ਜਾਏ..