ਕੁਝ ਲੋਕ ਸਾਡੀ ਜਿੰਦਗੀ ਵਿਚ ਏਦਾ ਦੇ ਵੀ ਹੁੰਦੇ ਨੇ ... ਜਦੋਂ ਓਹ ਸਾਡੀ ਜਿੰਦਗੀ ਵਿਚ ਹੁੰਦੇ ਨੇ ਤਾਂ ਵੀ ਦੁਖ ਦਿੰਦੇ ਨੇ ... ਤੇ ਜਦੋਂ ਸਾਡੀ ਜਿੰਦਗੀ ਵਿਚੋ ਚਲੇ ਜਾਣ ਫੇਰ ਵੀ ਦੁੱਖ ਦਿੰਦੇ ਨੇ....