ਨਾਮ ਦੀਆਂ ਯਾਰੀਆਂ, ਤੇ ਝੂਠੀਆਂ ਦਿਲਦਾਰੀਆਂ

ਨਾਮ ਦੀਆਂ ਯਾਰੀਆਂ, ਤੇ ਝੂਠੀਆਂ ਦਿਲਦਾਰੀਆਂ
ਮੇਰੇ ਹਮਦਰਦਾਂ ਦੀ ਆਦਤਾਂ ਸਾਰੀਆਂ
ਮੁਹ ਉੱਤੇ ਯਾਰ, ਪਿਠ ਪਿਛੇ ਦਗਾਦਰ,,,,
ਮੇਰੀ ਕਾਮਯਾਬੀਆਂ ਦੀ ਲੈਂਦੇ ਜ਼ਿਮੇਦਾਰੀਆਂ
ਮਾ-ਪਿਓ ਨੇ ਦਿੱਤਾ ਪਿਆਰ ਮੈਂ ਹੋ ਗਯਾ ਤਿਆਰ ..
ਵੱਡਾ ਭਰਾ ਇਕ ਸੱਚਾ ਦੁਨੀਆਂ ਤੇ ਮੇਰਾ ਯਾਰ ..


 
Top