"ਫੇਸਬੁੱਕ"

#Jatt On Hunt

47
Staff member
ਘਰਦੇ ਕੰਮਾ ਤੋ ਹੋ ਕੇ "ਵਿਹਲੇ" ਆਪਾ
ਕਰਾਗੇ ਗੱਲ "ਫੇਸਬੁੱਕ" ਤੇ ਆ ਸੋਹਣਿਆ,
.
.
ਮੈਂ ਵੀ ਲਵਾ ਛੇਤੀ "ਸਬਜੀ" ਬਣਾ
ਤੇ ਤੂੰ ਵੀ "ਦੁੱਧ" ਭੱਜ ਕੇ ਡੇਅਰੀ 'ਚ ਪਾ ਆ
ਸੋਹਣਿਆ,,,,
 
Top