ਸ਼ਮਸ਼ਾਨ ਘਾਟ

ਇੱਕ ਸ਼ਮਸ਼ਾਨ ਘਾਟ ਤੇ ਲਿਖਆ ਸੀ.......
.
.
.
.
ਮੰਜਿਲ ਤਾਂ ਤੇਰੀ ਇਹੀ ਸੀ , ਬੁਹਤ ਦੇਰ ਕਰ ਦਿੱਤੀ ਤੂੰ ਆਉਂਦੇ ਆਉਂਦੇ......

ਕੀ ਮਿਲਿਆ ਤੈਨੂੰ ਇਸ ਦੁਨੀਆ ਤੋ ਇਥੇ ਤਾਂ ਤੇਰੇ ਆਪਣੇ ਵੀ ਤੈਨੂੰ ਜਲਾ ਗਏ ਜਾਂਦੇ ਜਾਂਦੇ


 
Top