ਓਏ ਚੋਰੋਂ ਰੱਬ ਤੋਂ ਤਾਂ ਡਰੋ!

ਬੀਤੀ ਰਾਤ ਨੂੰ ਪਿੰਡ ਸੁਖੇਰਾ ਬੋਦਲਾ ਵਿਖੇ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਅਸਥਾਨ ਨੂੰ ਵੀ ਨਹੀਂ ਬਖਸ਼ਿਆਂ ਅਤੇ ਗੁਰਦੁਆਰਾ ਸਾਹਿਬ ਵਿਚੋਂ ਗੋਲਕ ਦਾ ਤੋੜ ਕੇ ਨਗਦੀ ਅਤੇ ਹੋਰ ਸਮਾਨ ਕੱਢ ਕੇ ਲੈ ਗਏ।
Source:​
http://www.jagbani.com/news/jagbani_63896/
 
Top