♥ ਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ ♥

#Jatt On Hunt

47
Staff member
♥ ╰☆╮♥•ღਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ♥ ╰☆╮♥•ღ


♥ ╰☆╮♥•ღਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ♥ ╰☆╮♥•ღ

...
♥ ╰☆╮♥•ღਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ♥ ╰☆╮♥•ღ


♥ ╰☆╮♥•ღਸਾਹਾਂ ਚ ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ♥ ╰☆╮♥•ღ



♥ ╰☆╮♥•ღ ਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ♥ ╰☆╮♥•ღ

Writer--->> Unknown







 
Last edited:
Top