ਸਰਬਜੀਤ ਸਿੰਘ ਧੁੰਦਾ ਅਕਾਲ ਤਖਤ ਵਿੱਚ ਹਾਜਿਰ

Yaar Punjabi

Prime VIP
TUSI AAP SUNO KE KI KI SAPSHTIKARN ANDAR JA KE DITE HAN DHUNDE NE ...JO EH RAAGI V OTHE SAKTRET HI ANADR MOJUD SAN ...AAP SUNO INNA DI JUBANI


n interview by Prof. Sarbjit Singh Dhunda after his appearance at Sri Akal Takht Sahib, Sri Amritsar, Punjab.
ਸਿੰਘ ਸਹਿਬਾਨ ਵਲੋਂ ਪ੍ਰੋ ਧੂੰਦਾ ਨੂੰ ਆਤਮਕ ਸ਼ੁੱਧੀ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਸਰਵਨ ਕਰਨ ਤੇ ਆਪਣੇ ਘਰ ਇੱਕ ਸਹਿਜ ਪਾਠ ਕਰਾ ਕੇ ਸ੍ਰੀ ਅਕਾਲ ਤਖਤ ਤੇ ਖਿਮਾ ਯਾਚਨਾ ਦੀ ਅਰਦਾਸ ਕਰਾਉਣ ਦੇ ਆਦੇਸ਼
ਪ੍ਰੋ ਧੂੰਦਾ ਨੇ ਆਪਣੀ ਗਲਤੀ ਮੁਆਫੀ ਮੰਗਦਿਆ ਵਿਸ਼ਵਾਸ਼ ਦਿਵਾਇਆ ਕਿ ਉਹ ਭਵਿੱਖ ਵਿੱਚ ਕੋਈ ਗਲਤੀ ਨਹੀ ਕਰੇਗਾ ਅਤੇ ਦਸਮ ਗ੍ਰੰਥ ਦੀ ਬਾਣੀ ਜਾਪ ਸਾਹਿਬ ਬਾਰੇ ਵੀ ਕੋਈ ਟਿੱਪਣੀ ਨਹੀ ਕਰੇਗਾ

 
Last edited:

pps309

Prime VIP
ਪ੍ਰੋ ਧੂੰਦਾ ਨੇ ਆਪਣੀ ਗਲਤੀ ਮੁਆਫੀ ਮੰਗਦਿਆ ਵਿਸ਼ਵਾਸ਼ ਦਿਵਾਇਆ ਕਿ ਉਹ ਭਵਿੱਖ ਵਿੱਚ ਕੋਈ ਗਲਤੀ ਨਹੀ ਕਰੇਗਾ ਅਤੇ ਦਸਮ ਗ੍ਰੰਥ ਦੀ ਬਾਣੀ ਜਾਪ ਸਾਹਿਬ ਬਾਰੇ ਵੀ ਕੋਈ ਟਿੱਪਣੀ ਨਹੀ ਕਰੇਗਾ
Bas enni hi gal c Prof. Sahib, maafi mangan naal koi shotta ni ho jaanda.......essi hi umeed rakhi c thode kolo.
He is good parcharak, kaum nu ehdi lorr aa .....:)
 

pps309

Prime VIP
Prof. Dhunda ji's act on Feb 25, 2012 is appreciable. He acted like a Nimana Sikh, and trying to clear himself out of controversy and continue his seva.
Let's hope and pray that he truly serves to Gurmat and Sikhi.

From day one I was wishing this kind of humility from him, it looks like my wish came true. I am pretty sure, his stature in Sangat will grow with this.
 
Top