ਅਗਰ ਉਸ ਦਾ ਕਸੂਰ ਨਹੀ ਸੀ.....ਤਾ ਤੁਹਾਡਾ ਵੀ ਨਹੀ ਹੋਣਾ??
hmm!!
ਕੰਜ਼ਰ ਰੱਬ ਦਾ ਕਸੂਰ ਸੀ..ਠੀਕ ਹੈ ਜੀ..ਸਮਝ ਲੱਗ ਗਈ..ਬਹੁਤ ਮਾੜਾ ਕੰਮ ਕਰ ਲੱਗ ਪਿਆ ਰੱਬ ਅੱਜ ਕੱਲ
...ਲਗਦਾ ਸਿਧਾ ਕਰਨਾ ਪੈਣਾ...
ਰੱਬ ਨਾਲ ਗਲ ਕਰਨ ਨੂੰ ਮੈ ਵੀ ਬਹੁਤ ਦੇਰ ਦਾ ਫਿਰਦਾ...
ਰੱਬ ਦਾ mobile number ਹੈ ਤੁਹਾਡੇ ਪਾਸ??
ਅੱਛਾ ਜੀ...ਕੀ ਕਿਹਾ..1-800.....1-800-CALL GOD...
ਬਹੁਤ ਬਹੁਤ ਸੁਕਰਿਆ ਜੀ..ਅੱਜ ਮੈ ਵੀ ਗੱਲ ਕਰਕੇ ਬਹੁਤ ਸਵਾਲਾ ਦਾ ਜਬਾਬ ਲਵਾਗਾ...ਕੀ ਬਾਈ ਮੇਰੀ ਜਿੰਦਗੀ ਤੂੰ complicate ਕਰ ਦਿੱਤੀ ਜਾ ਮੈ ਖੁਦ...ਆਪ??
ਤੁਮ ਕਰਹੁ ਭਲਾ ਹਮ ਭਲੋ ਨਾ ਜਾਨਹ...ਤੁਮ ਸਦਾ ਸਦਾ ਦਇਆਲਾ..
ਮਾਧੋ ਹਮੁ ਐਸੇ ਤੂ ਐਸਾ...
ਹਮ ਮੈਲੇ(filthy) ਤੁਮ ਉਜਲ(immaculate) ਕਰਤੇ..ਹਮ ਨਿਰਗੁਨ(worthless) ਤੂ ਦਾਤਾ(great giver)..
ਹਮ ਮੂਰਖ ਤੁਮ ਚਤੁਰ ਸੀਆਣੇ...ਤੂੰ ਸਰਬ ਕਲਾ ਕਾ ਗਿਆਤਾ...
ਗੁਰੂ ਅਰਜਨ ਦੇਵ ਜੀ ਰਾਗ ਸੋਰਠਿ
Life is simply..practical & easy going...only we have made it complicated for ourself..pls don't this comment personal..eh mere te vi laggu hundi hai...Thanks for sharing
Something happens in our life...we start blaming God!!..Oh koi galti nahi karda...einsaan nu hi nahi aapni galti nazar aundi...Oh tuhada bhalla hi kardaa...long term wich patah lagdaa..short term wich aapna nu ush di vartai "Kala" samaj wich nahi aundhi