ਆਕੜ

kahlonboy86

KAHLON
ਚੰਨਾ ਮਾੜਿਆਂ ਨੂੰ ਛੱਡ ਹੁਣ ਵੱਡੇਆਂ ਚ ਬਹਿਨਾ ਏ, ਮੋਡੇਆਂ ਤੋਂ ਥੁੱਕਦਾ ਐਂ ਬੜੀ ਆਕੜ ਚ ਰਹਿਨਾ ਏ....

ਪਰ ਰੱਬ ਦੀ ਰਜ਼ਾ ਦੇ ਅੱਗੇ ਜੋਰ ਨਹੀਓਂ ਚਲਦਾ,ਕਾਹਲੋਂਸਿਖਰਾਂ ਦਾ ਸੂਰਜ ਵੀ ਸ਼ਾਮ ਨੂੰ ਹੈ ਢਲਦਾ.......

:brb
 
Top