ਮੇਨੂ ਹੋਏਆ ਸੀ ਇਸ਼ਕ਼

ਮੇਨੂ ਹੋਏਆ ਸੀ ਇਸ਼ਕ਼ !ਓਹ ਕੇਹਂਦੀ "NO this is
RISK"ਮੈਂ ਮਾਰਿਆ purpose ਪੀ ਕੇ ਵਿਸਕੀ !
ਕੇਹਂਦੀ " NO ਤੂ ਹੋ ਗਿਆ RISKY "ਜਦ ਮੈਂ ਪੀ ਕੇ
ਆਯਾ ਬੀਅਰ !... ਕੇਹਂਦੀ " NO ਹਜੇ ਵੀ ਨੀ ਗਲ
ਬਣੀ DEAR "ਜਦ ਮੈਂ ਪੀਤੀ ਰਮ !ਕੇਹਂਦੀ " ਹਜੇ
ਵੀ ਤੇਰੀ ਗਲ ਹੈ ਨੀ ਦਮ "ਮੈਂ ਕਿਹਾ ਮੈਂ ਹੋ ਗਿਆ
ਤੇਰੇ ਪਿਛੇ ਸ਼ਰਾਬੀ !ਕੇਹਂਦੀ " ਆਹੀ ਤੇਰੇ ਚ ਹੈ
ਖ਼ਰਾਬੀ "ਮੈਂ ਕਿਹਾ ਮੇਨੂ ਹੈ ਤੇਰੇ ਨਾਲ PYAR !
ਕੇਹਂਦੀ " i m SORRY i hv Already ਇਕ
YAAR




its copy
 
Top