ਅਜਮਲ ਕਸਾਬ ਦੀ ਫਾਂਸੀ

ਅਜਮਲ ਕਸਾਬ ਦੀ ਫਾਂਸੀ ਤੈ ਰੋਕ ਪਤਾ ਨਹੀ ਸਰਕਾਰ ਨੂੰ ਇਸ ਵਾਰੀ ਕਿਨੇ ਚੜੇ ਨੋਟ,
ਜੇਹੜੇ ਮਰੇ 26/11 ਦੇ ਹਮਲੇ ਦੇ ਵਿੱਚ ਇੰਡੀਆ ਦੀ ਸਰਕਾਰੇ ਜਰਾ ਉਨ੍ਹਾ ਬਾਰੇ ਵੀ ਸੋਚ,
ਉਨ੍ਹਾ ਦੇ ਪਰਿਵਾਰ ਤਾਂ ਹੋਗੇ ਰੋਟੀ ਤੋਂ ਵੀ ਵਾਂਝੇ,
ਕਹੰਦੇ ਇੰਡੀਆ ਦੀ ਸਰਕਾਰ ਨੇ ਕਸਾਬ ਤੈ ਦੱਸ ਕਰੋੜ ਖਰਚ ਕਰਤੇ,
ਇਹ ਹੈ ਮੇਰਾ ਭਾਰਤ ਮਹਾਨ ਜਿਸਦੇ ਸਾਰੇ ਨੇਤਾ ਸਿਰੇ ਦੇ ਬੇਈਮਾਨ,
ਸਿਰੇ ਦੇ ਬੇਈਮਾਨ........
 
Top