ਸੱਚਾਈ

kahlonboy86

KAHLON
ਸੱਚ ਨੂੰ ਸੱਚਾਈ ਦਾ ਸਬੂਤ ਦੇਣਾ ਪੈ ਗਿਆ, ਸੱਚ ਦੇ ਸਬੂਤ ਸਾਰੇ ਝੂਠ ਖੋਹ ਕੇ ਲੈ ਗਿਆ....

ਸੱਚ ਆ ਕੇ ਝੂਠ ਪਰ “ਕਾਹਲੋਂ” ਇਹ ਕਹਿ ਗਿਆ, ਰੱਬ ਵੀ ਝੂਠੇਆਂ ਦੇ ਵੱਲ ਹੋ ਕੇ ਬਹਿ ਗਿਆ....




:brb
 
Top