ਨਸੀਬ

ਰੱਬ ਪਿਆਰ ਵੀ ਸਭ ਨੂੰ ਦਿੰਦਾ ਹੈ,_
ਦਿੱਲ ਵੀ ਸਭ ਨੂੰ ਦਿੰਦਾ ਹੈ,_
ਤੇ ਦਿੱਲ ਵਿੱਚ ਵੱਸਣ ਵਾਲਾ ਵੀ ਸਭ ਨੂੰ ਦਿੰਦਾ ਹੈ,_
ਪਰ ਦਿੱਲ ਨੂੰ ਸਮਝਨ ਵਾਲਾ ਨਸੀਬ ਵਾਲੇ ਨੂੰ ਹੀ ਦਿੰਦਾ ਹੈ


By unknown

 
Top