ਦੱਸਣੇ ਮੁਸ਼ਕਲ ਦਿਲ ਦੇ ਅਰਮਾਨ

Lately I have been bumping into this girl everyday at our local sikh gurughar. I'm painfully shy when it comes to girls..but I have caught her enough times looking at me. :) Now I'm curious to talk to her. Sadly she is always with another older lady (maybe her mother??) so gal karan da kadi moka nahi miliyaa. I kinda wrote this poem on her point of view. I hope you guys will like this. Pray for me..Kadi mummy to bagair aaveh;) wink wink..te mein bhi honsla karke guru fateh bulaa dawaa

ਤੈਨੂੰ ਰੋਜ ਮਿਲਕੇ ਬੀ ਦੱਸਣੇ ਮੁਸ਼ਕਲ ਲਗਦੇ ਦਿਲ ਦੇ ਅਰਮਾਨ...
ਅੱਖਾ ਵੇਖ ਲੈ ਸੋਹਣਿਆ ਕਰਨ ਮੇਰਾ ਹਾਲ-ਏ-ਦਿਲ ਬੀਆਨ...
ਤੇਰੀ ਹੀ ਦੀਦ ਦੀ ਰਹਿਦੀ ਉਡੀਕ ਮੇਨੂੰ ਹਰ ਸਜ਼ਰੀ ਸਵੇਰ..
ਝੁਕਾਵਾ ਨਜ਼ਰਾ ਤੇਰੀ ਨਜ਼ਰਾ ਵਿੱਚ ਪਾਕੇ, ਕਰਾ ਤੈਨੂੰ ਸਲਾਮ
ਕਦੀ ਕਿਸੇ ਬਹਾਨੇ ਨਾਲ ਤੂੰ ਆਪ ਹੀ ਬੁਲਾ ਲੈ ਮੇਨੂੰ...
ਤੇਰੀ ਆਵਾਜ਼ ਸੁਣਕੇ ਮਿਲ ਜਾਉਗਾ ਮੇਰੀ ਰੂਹ ਨੂੰ ਆਰਾਮ...
ਲਿਖਣਾ ਚਾਉਦੀ ਹਾ ਤੇਰਾ ਨਾਮ, ਆਪਣੇ ਨਾਮ ਦੇ ਬਰਾਬਰ...
ਮੇਰੇ ਤੋ ਤਾ ਪੁਛ ਨੀ ਹੋਣਾ ਤੂੰ ਆਪੇ ਦੱਸਜਾ ਆਪਣਾ ਨਾਮ...
ਦਿੱਲ ਦੀਆ ਸਦਰਾ ਦਿੱਲ ਵਿੱਚ ਦੱਬੀ ਬੈਠੀ ਆ...
'ਹਰਪ੍ਰੀਤ' ਸਮਝਾਦੇ ਮੇਨੂੰ ਤੂੰ ਇਸ਼ਕ ਦੇ ਨਫਏ ਨੁਕਸਾਨ...
-ਹਰਪ੍ਰੀਤ
 
smiley32.gif
smiley32.gif
 
LOL.... asal gall ta eh aa veer ji ke appan kade GURUDWARE gae hi nahi, Jis din chale gae us din SACHE yaar ne char kadam putt ke aggon baahn fadh laini aa ......
 
Top