ਇਸ਼੍ਕ਼ ਦੇ ਰੰਗ

kahlonboy86

KAHLON
ਇਸ ਇਸ਼੍ਕ਼ ਦੇ ਰੰਗ ਅਨੋਖੇ ਨੇ__ਵਫਾ ਘਟ ਤੇ ਜ਼ਯਾਦਾ ਧੋਖੇ ਨੇ__
ਦਿਲ ਨਾਲ ਖੇਡ ਕੇ ਸਜਨਾ ਨੇ ਬਸ ਸੁਟਣਾ ਹੀ ਸਿਖਿਯਾ ਆ__
ਦਿਲ ਤੇ ਕੱਚ ਦੀ......ਕਿਸਮਤ ਦੇ ਵਿਚ ਟੁੱਟਣਾ ਹੀ ਲਿਖਿਯਾ ਆ.
ਤੇਰੇ ਜਿਹੇ ਇਥੇ ਕਈ ਰੁੱਲ ਗਏ ਨੇ ਕਾਕੇ ___ ਛਡ ਜਾਂਦੀ ਤਾਂ ਛੱਡ ਜਾਏ ਲਥ ਗਏ ਸਾਡੇ ਝਾਕੇ ____
ਨਵੀਂ ਲਈ ਜੋਰ ਨਾ ਲਾਏਓ ਘਰਦੇ ਲਿਆ ਕੇ ਦੇਣਗੇ ਆਪੇ
 
Top