ਗਮ ਨਹੀਂ ਹੋਣਾ ਜੇ ਮਰਨੋਂ ਬਾਅਦ ਨਾਂ ਮਿਲਿਆ ਖੁਦਾ,

ਮਹਿਕ ਉਸਦੀ ਜਦ ਹਵਾ ਦੇ ਵਿਚ ਘੁਲ ਕੇ ਆ ਮਿਲੀ,*
ਜਾਪਿਆ ਫਿਰ ਬਹਿਸ਼ਤ ਸਾਰੀ ਦੀ ਸਾਰੀ ਮਿਲ ਗਈ,
ਗਮ ਨਹੀਂ ਹੋਣਾ ਜੇ ਮਰਨੋਂ ਬਾਅਦ ਨਾਂ ਮਿਲਿਆ ਖੁਦਾ,
ਜੀਂਦਿਆਂ ਜਦ ਰਬ ਦਾ ਤੂੰ ਰੂਪ ਸਜਨੀਏਂ ਮਿਲ ਗਈ.......j@$$​
 
Top