ਇਹ ਦੁਨੀਆਂ ਤਾ ਇੱਕ ਮੇਲਾ ਹੈ

ਇਹ ਦੁਨੀਆਂ ਤਾ ਇੱਕ ਮੇਲਾ ਹੈ
ਕੋਈ ਤੁਰ ਜਾਂਦਾ ਕੋਈ ਆ ਜਾਂਦਾ

ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀ
ਤੇ ਕੋਈ ਕੰਡਿਆਂ ਨਾਲ ਵੀ ਨਿਭਾ ਜਾਂਦਾ
...
ਕੋਈ ਖੁਸ਼ੀਆਂ ਮਨਾਉਂਦਾ ਨਹੀ ਥੱਕਦਾ
ਤੇ ਕੋਈ ਦੁੱਖਾਂ ਚ ਉਮਰ ਲੰਘਾ ਜਾਂਦਾ

ਕੋਈ ਪਲ ਦੇ ਵਿੱਚ ਦਿਲ ਤੋੜ ਜਾਂਦਾ
ਤੇ ਕੋਈ ਸਾਂਝ ਉਮਰਾਂ ਦੀ ਪਾ ਜਾਂਦਾ......


unknwn
 
Top