ਮਾਂ ਦੀਆਂ ਗਾਲ੍ਹਾਂ ਦਾ, ਸਵਾਦ ਵੀ ਅਵੱਲਾ ਏ

ਮਾਂ ਦੀਆਂ ਗਾਲ੍ਹਾਂ ਦਾ, ਸਵਾਦ ਵੀ ਅਵੱਲਾ ਏ
ਡੁੱਬ ਜਾਣਾ ਰੁੜ੍ਹ ਜਾਣਾ, ਟੁੱਟ ਪੈਣਾ ਝੱਲਾ ਏ
ਕੁਟਣਾ ਵੀ ਰੱਜ ਕੇ ਤੇ, ਰੱਜ ਕੇ ਪਿਆਰ ਦੇਣਾ
ਰੱਬ ਦੀ ਸਹੁੰ ਮਾਂ ਦਾ, ਪਿਆਰ ਵੀ ਸਵੱਲਾ ਏ
ਸੀਨਾ ਮੂੰਹ ਤੱਕ ਆਵੇ, ਚੇਤੇ ਮਾਂ ਜਦੋ ਆਵ


 
Top