ਮਿਲ ਗਈ ਸੁਪਨੇ ਚ ਰਾਤੀਂ, ਜਦ ਉਹ ਸਜਨੀ ਦੂਰ ਦੀ

jass_cancerian

ਯਾਰ ਸਾਥੋ
ਬਾਰ ਖੜਕਾਵੇ ਕੋਈ ਤਾਂ ,ਜਾਪਦਾ ਉਹ ਆ ਗਈ,
ਦੇਖਿਆ ਜਦ ਸਾਹਮਣੇ,ਕੋਈ ਹੋਰ ਹੁੰਦੀ ਘੂਰਦੀ,
ਘੁੱਟ ਕੇ ਗਲਵਕੜੀ ਉਸ ਨੂੰ ਮੈਂ ਇੱਕ ਦਮ ਪਾ ਲਈ,
ਮਿਲ ਗਈ ਸੁਪਨੇ ਚ ਰਾਤੀਂ, ਜਦ ਉਹ ਸਜਨੀ ਦੂਰ ਦੀ......j@$$
 
Top