ਸੋਹਣੀ ਚੀਜ਼ ਇਸ ਦੀ ਕਮਜ਼ੋਰੀ ਸਹੀ ਤਾਂ ਵੀ ਹਰ ਇਕ ਨੁਂ ਸ&

ਸੋਹਣੀ ਚੀਜ਼ ਇਸ ਦੀ ਕਮਜ਼ੋਰੀ ਸਹੀ ਤਾਂ ਵੀ ਹਰ ਇਕ ਨੁਂ ਸੱਜਦਾ ਨਹੀਂ ਕਰਦੀ ,
ਅੱਖ ਨੂਂ ਹੋਰ ਵੀ ਬੜੇ ਕਂਮ ਨੇ , ਇਸ਼ਕ ਦੇ ਹਰਫ਼ ਨਹੀਂ ਸਦਾ ਪੜਦੀ ,
ਜਿਸਨੂਂ ਵੀ ਦੇਖੇ ਪਰਖ ਕੇ ਦੇਖੇ ,"""" ਦੇਬੀ """""" ਚਲਾਕ ਤੇ ਸਿਆਣੀ ਏ,
ਕਵੀ ਬਦਨਾਮ ਐਵੇਂ ਕਰਦੇ ਨੇ , ਇਂਨੀ ਛੇਤੀ ਵੀ ਅੱਖ ਨਹੀ ਲੜਦੀ


 
Top