ਸਾਲ ਦੇ ਬਾਰਾਂ ਮਹੀਨੇ, ਹਫਤੇ ਦੇ ਸਾਰੇ ਹੀ ਦਿਨ

ਸਾਲ ਦੇ ਬਾਰਾਂ ਮਹੀਨੇ, ਹਫਤੇ ਦੇ ਸਾਰੇ ਹੀ ਦਿਨ
ਯਾਦ ਰਖਣਾ ਦੋਸਤਾਂ ਨੂੰ ਹੈ ਜ਼ਰਾ ਨਾਮੁਮਕਿਨ..।

ਬਸ ਹਰ ਘੜੀ, ਹਰ ਪਹਰ, ਲਮਹਾ, ਮੁਸਕਰੋਂਦੇ ਵੇਖੀਏ,,
ਆਉਂਦੇ ਸਾਲ ਤੁਹਾਨੂੰ ਹੋਰ ਅੱਗੇ ਆਉਂਦੇ ਵੇਖੀਏ..।

ਏਨੀ ਕੁ ਸਾਡੀ ਆਰਜ਼ੂ ਹੈ, ਏਨਾ ਕੁ ਹੀ ਪੈਗਾਮ ਹੈ.।
2011 ਵੀ ਤੁਹਾਡੇ ਨਾਮ ਸੀ, ਬਾਰਾਂ ਵੀ ਤੁਹਾਡੇ ਨਾਮ ਹੈ...
______pbi._____uni_______


 
Top