ਆਪ

ਆਪੇ ਸਿਫਤ ਕਰਾਵੇ ਆਪਣੀ "ਇਸ਼ਕ਼" ਆਪਣੇ ਆਸ਼ਿਕ਼ ਮੂਹੋਂ ਆਪ,
ਜਿਓਂ ਕੋਈ ਸੁਲਝਿਆ ਬਿਰਧ ਗਿਆਨੀਂ ਕਰਦਾ ਰਹਿੰਦਾ ਜਾਪ,
ਓਦੋਂ ਬੁਣੇ ਚੰਗੇ-ਮੰਦੇ ਕਰਮਾਂ ਦੀ ਮਿਲਦੀ ਰਹਿੰਦੀ ਸਭ ਨੂੰ ਥਾਪ,
ਜਦ ਉੱਤੇ ਬੈਠਾ ਮੁੱਖ ਦਰਜੀ, ਬੀਤੇ ਜੀਵਨ ਦਾ ਲੈ ਲੈਂਦਾ ਨਾਪ,
ਜੇ ਹੋਵੇ ਇਸ਼ਕ਼ ਮੋਹਬੱਤ ਸ਼ੀਸ਼ਾ, ਅਨੋਖੀ ਛੱਡ ਜਾਂਦਾ ਇੱਕ ਛਾਪ,
ਨਹੀਂ ਤਾਂ ਸੰਧੂਆ, ਮੰਨ ਦੀ ਸੋਚ ਮਾੜੀ ਤੇ ਖੋਟ ਵੀ ਵੱਡਾ ਪਾਪ......
 
Bohot Khoob Likhiya Mere Veer!! Fan Aah G Tuhade...Kadi Aapni Kalam Te Soch Ek Din Vaste Udhari De Do Sanu Gareeba Nu
:sag:shava:msj:bb:cdp:ginni

Bahut-bahut shukria veer ji.........nale veer main kise nu kalam den wala kaun....eh Kalamaa ta veer Saai de sir te mildiaan.......... Shukar ai us Parmatma da jihne kujj aise Akhar ditte.... Jo tohade muhoon Siftaan Karvaunde ne ....
 
Top