ਫੁੱਲ

ਅੱਜ ਓਹੀ ਸਜਣ ਹੱਸ-ਹੱਸ ਕੇ ਫੁੱਲ ਚੁਗ ਰਹੇ ਨੇਂ ਮੇਰੇ,
ਪਰਸੋਂ ਜੋ ਹੰਝੂਆਂ ਦਾ ਤੇਲ ਦੇ ਰਹੇ ਸੰਨ ਮੇਰੇ ਸਿਵੇਂ ਨੂੰ

Gurjant Singh
 
Top