ਇਹਨਾਂ ਅੱਖੀਆਂ ਨੂੰ ਉਡੀਕ ਤੇਰੀ

ਇਹਨਾਂ ਅੱਖੀਆਂ ਨੂੰ ਉਡੀਕ ਤੇਰੀ ਇਹ ਹੋਰ ਕਿਸੇ ਵੱਲ ਨੀ ਤੱਕਦੀਆ,♥
ਤੇਰਾ ਇੱਕ ਦੀਦਾਰ ਕਰਨ ਲਈ ਇਹ ਸਦੀਆਂ ਤੱਕ ਨੀ ਥੱਕਦੀਆ,♥
ਵੇਖੀਂ ਕਿਤੇ ਸਾਨੂੰ ਭੁੱਲ ਨਾ ਜਾਵੀਂ, ♥
ਕਿਉਂਕਿ ਮੌਤ ਤੋਂ ਬਾਅਦ ਇਹ ਖੁੱਲ ਨੀ ਸਕਦੀਆ!!!♥ ♥,,,,:jahaj
 
Top