ਖਤਰਾ ਵਿਰਾਸਤ ਨੂੰ

ਸਿਰਾਂ ਉੱਤੇ ਚੁੰਨੀਆਂ ਅੱਜ ਦਿੱਸਦੀਆਂ ਨਹੀਂ ਤੇ ..
ਸਰਕਾਰਾਂ ਆਪ ਹੀ ਪੱਗਾਂ ਲਵਾਹੀ ਜਾਂਦੀਆਂ ਨੇ !
ਮੁੰਡਿਆਂ ਨੂੰ ਰਿਹਾ ਨਹੀਂ ਅੱਜ ਸਿਖੀ ਉੱਤੇ ਮਾਣ ਤੇ..
ਕੁੜੀਆਂ ਵੀ ਗੁੱਤਾਂ ਕਟਾਈ ਜਾਂਦੀਆਂ ਨੇ !
ਜਿਨ੍ਹਾ ਨੂੰ ਕਦੇ ਮਾਣ ਸੀ ਪੰਜਾਬਣ ਕਹਾਉਣ ਵਿਚ ਤੇ..
ਹੁਣ ਓਹੀਓ ਸਭਿਆਚਾਰ ਭੁਲਾਈ ਜਾਂਦੀਆਂ ਨੇ !
ਮਾਪੇਆਂ ਨੂੰ ਧੀਆਂ ਤੇ ਆ, ਪੰਜਾਬ ਚ ਪੁੱਤਾਂ ਜਿਨ੍ਹਾ ਮਾਣ ਤੇ ..
ਵਿਦੇਸ਼ ਚ ਓਹੋ ਸ਼ਰੇਆਮ ਇਜ਼ਤਾਂ ਲੁਟਾਈ ਜਾਂਦੀਆਂ ਨੇ !
"ਸੰਧੂ" ਫੁੱਲਾਂ ਵਰਗੇ ਚੇਹਰੇ ਸਨ ਜਦ ਸੀ ਮਾਪਿਆਂ ਦੀ ਰਾਖੀ ਤੇ ..
ਹੁਣ ਓਹੀਓ ਪੰਜਾਬੀ ਪੁੱਤਰਾਂ ਨੂੰ ਸੁੱਖੇ ਸਿਗ੍ਰਿੱਟਆਂ ਮੁੱਕਾਈ ਜਾਂਦੀਆਂ ਨੇ
ਐ ਬਖਸ਼ਣਹਾਰਾ ਦਿਖਾ ਕੋਈ ਕਰਾਮਾਤ ਦਵਾਰਾ
ਬੇਇਮਾਨ ਰੂਹਾਂ ਅਨੋਖੀ ਵਿਰਾਸਤ ਨੂੰ ਗਵਾਈ ਜਾਂਦੀਆਂ ਨੇਂ..

:sad
 
Last edited:
Top